Methew Wade

49 thoughts on “Balanced nutrition of paddy must for bumper growth ਝੋਨੇ ਦੇ ਵਾਧੇ ਲਈ ਯੂਰੀਆ ਨਾਲ 12:63 ਜਰੂਰੀ????”

  1. ਸਤਿ ਸ੍ਰੀ ਅਕਾਲ ਡਾਕਟਰ ਸਾਬ 9463294023 ਵਹਟਸੱਪ ਗਰੁੱਪ ਵਿੱਚ ਐੱਡ ਕਰੋ ਜੀ 🙏🙏🙏🙏

  2. yr futtara ni ho reha fir ki pyea jawe 18 din da jhona hybrid 2 bore urea+ zinc 33 + sulpher 90% pa dita hun ki pawa futtara massa 4 nalia

  3. ਡਾਕਟਰ ਸਾਹਿਬ ਜੀ ਦੌਗੀਆਂ ਵਿਚ ਝੋਨੇ ਦੇ ਬੂਟੇ ਫੋਟ ਨਹੀਂ ਕਰ ਰਹੇ ,ਬੂਟਾ ਪੁੱਟ ਕੇ ਦੇਖਣ ਤੇ ਪਤਾ ਲੱਗਾ ਹੈ ਕਿ ਬੂਟੇ ਦੀਆਂ ਜੜਾਂ ਗਲ ਰਹੀ ਆਂ ਹਨ, ਇਸ ਦਾ ਇਲਾਜ ਦੱਸੋ ਜੀ ਅਤੇ ਕਿਰਪਾ ਕਰਕੇ ਆਪਣਾ WhatsApp ਨੰਬਰ ਦਿਉ ਜੀ

  4. Dr Saab ਝੋਨੇ ਨੂੰ 30ਦਿਨਾਂ ਬਾਅਦ ਪਦਾਣ ਜਾ ਕੋਈ ਹੋਰ ਦਵਾਈ ਪਾਉਣੀ ਜ਼ਰੂਰੀ ਹੈ ਕਿ ਨਹੀਂ। No 8728016445 ਹੋ ਸਕੇ ਤਾਂ ਵਟਸਐਪ ਗਰੌਪ ਵਿੱਚ ਐਡ ਕਰ ਦਿਓ।

  5. ਡਾਕਟਰ ਸਾਹਿਬ ਜੀ ਮੈਨੂੰ ਵਟਸਪ ਨੰਬਰ ਵਿੱਚ ਐਡ ਕਰ ਲੳ ਜੀ 9615580008

  6. 29july ko pb1 jhona lgaya h Ferrous ki spry kre ya broadcasting, aur spry kre to konsi aur kya dose pls help

  7. ਮੂੰਗੀ ਦੇ ਉਪਰ ਸਪਰੇਅ ਕਰਦੇ ਸੀ ਨਾਲ 1509 ਦੀ ਪਨੀਰੀ ਦੇ ਉਪਰ ਗਰਾਮੋਸੋਨ ਦੀ ਸਪਰੇਅ ਪੈ ਗਈ। ਪਨੀਰੀ ਹੋ ਜਾਉ। 15 ਦਿਨ ਦੀ ਪਨੀਰੀ ਹੈ।

  8. Sir thude karke te dr kuldeep singh karke 50% lok kharche te control kar gaye ne 2,3saal tak 90% ho jauga salute va tanu eda he kisana de seva ch lage reho thx

Leave a Reply

Your email address will not be published. Required fields are marked *